Poetry

 • Poetry – Give Me Freedom!

  Poetry – Give Me Freedom!

  Free my soul detained under the sight of society prisoned behind the bars of question marks Though, death is not in my control but set me free to live

 • ਕਵਿਤਾ – ਮੈਨੂੰ ਦਿਓ ਆਜ਼ਾਦੀ!

  ਕਵਿਤਾ – ਮੈਨੂੰ ਦਿਓ ਆਜ਼ਾਦੀ!

  ਤੁਹਾਡੇ ਸਿਰਜੇ ਸਮਾਜ ਦੀ ਨਜ਼ਰ ਵਿੱਚ ਨਜ਼ਰਬੰਦ ਸਵਾਲਾਂ ਦੀਆਂ ਸੀਖਾਂ ’ਚ ਘਿਰੀ ਮੇਰੀ ਰੂਹ ਨੂੰ ਦੇਵੋ ਆਜ਼ਾਦੀ\ ਮੌਤ ਤਾਂ ਮੇਰੇ ਵੱਸ ’ਚ ਨਹੀਂ ਪਰ ਦਿਓ ਆਜ਼ਾਦੀ ਜਿਓਣ ਦੀ

 • कविता – मुझे दो आज़ादी !

  कविता – मुझे दो आज़ादी !

  तुम्हारे गढ़े समाज कीनज़रों में नज़रबंदसवालो की सलाखों मेंकैद मेरी रूह कोदे दो आज़ादी मौत तो मेरे बस में नहींमुझे दे दो जीने की आज़ादी चाहे मुंडन करवा लूंया हो जाउूं जटाधारीदे दो आज़ादीअपना सर बचाने की घुमूं नंग-धड़ंगदिखावे के सजावटी कपड़ों सेकर दो आज़ाद मुझे मर्दऔरत याकुछ और हो जाउूंदे दो आज़ादीलिंग-मुक्त हो जाने…

 • ਖ਼ੁਮਾਰੀ

  ਕਿਉਂ ਅਹਿਸਾਸ ਦੀ ਤੰਦਜੁੜੀ ਰਹਿੰਦੀ ਹੈ ਕਿਸੇ ਨਾਲਜਦੋਂ ਵੀ ਜ਼ਹਿਨ ਵਿਚ ਆਉਂਦੈਇਹ ਸਵਾਲ ਯਾਦ ਆਉਂਦੇ ਨੇ ਉਸਦੇ ਹੋਂਠਆਪ-ਮੁਹਾਰੇ ਗੱਲਾਂ ਕਰਦੇਖੁੱਲਦੇ, ਬੰਦ ਹੁੰਦੇਫੇਰ ਖੁੱਲਦੇਬੇਅੰਤ ਵਿਸ਼ਿਆਂ ਨੂੰ ਛੋਂਹਦੇਅਨੰਤ ਦੁਆਰ ਖੋਲਦੇ ਫੈਲ ਜਾਵੇ ਸੁੰਨ ਚੁਫੇਰੇਨਾ ਸੁਣੇ ਕੋਈ ਆਵਾਜ਼ਨਾ ਕੋਈ ਸ਼ੋਰ ਅੰਦਰ ਬਾਹਰ ਦਾਬੱਸ ਦਿਸਦੇ ਰਹਿਣ ਹੋਂਠ ਅਣਭੋਲ ਜਿਹੀਆਂ ਗੱਲਾਂ ਕਰਦੇਵੱਖ-ਵੱਖ ਆਕਾਰ ਬਣਾਉਂਦੇਅੱਖਾਂ ਰਾਹੀਂ ਰੂਹ ਵਿਚ ਉਤਰਦੇ ਜਾਂਦੇਗੱਲਾਂ ਨਾਲੋਂ…

 • ਗੀਤ: ਸੁਪਨਿਆਂ ਦੇ ਗੀਤ

  ਪੰਛੀਆਂ ਦੇ ਬੋਲ ਸੁਣਦਾ ਜਾ ਰਿਹਾਂ।ਸੁਪਨਿਆਂ ਦੇ ਗੀਤ ਬੁਣਦਾ ਜਾ ਰਿਹਾਂ। ਬੜਾ ਸੌਂ ਲਿਆ, ਜਾਗਣ ਦਾ ਵੇਲਾ ਹੋ ਗਿਆਨਹੀਂ ਪਰਤ ਕੇ ਆਉਣਾ, ਇਹ ਪਲ ਓਹ ਗਿਆਹਰ ਘੜੀ ਵਿਚ ਪਿਆਰ ਉਣਦਾ ਜਾ ਰਿਹਾਂਸੁਪਨਿਆਂ ਦੇ ਗੀਤ ਬੁਣਦਾ ਜਾ ਰਿਹਾਂ ਨਾ ਤਖ਼ਤ ਦਾ, ਨਾ ਤਾਜ ਦਾ, ਨਾ ਫੌਜ ਦਾਮੈਂ ਤਾਂ ਮਾਲਕ ਹਾਂ ਬੱਸ ਅਪਣੀ ਮੌਜ ਦਾਸੱਚ ਦੇ ਰਾਹੋਂ…

 • अम्मू के नाम ख़त

  अम्मू!कभी लगता तुम बहुत बड़ी होमेरी अम्मी होकभी लगताकि तुम नन्हीं सी अम्मू होतुम संग मैं भी हो जाता हूंनन्हा सा बालतुम्हारे मुस्कुराते होठों में से ढूंढता हूंअपनी आंखों की चमकतुम्हें सोच में डूबे देखमेरा दिल भी खाने लगता है गोते चलो अम्मूसोच के सागर से बाहर निकलेंनीले आकाश पर उड़ान भरेंसपनों के बादलों का…

 • अम्मू के नाम ख़त

  अम्मू!कभी लगता तुम बहुत बड़ी होमेरी अम्मी होकभी लगताकि तुम नन्हीं सी अम्मू होतुम संग मैं भी हो जाता हूंनन्हा सा बालतुम्हारे मुस्कुराते होठों में से ढूंढता हूंअपनी आंखों की चमकतुम्हें सोच में डूबे देखमेरा दिल भी खाने लगता है गोते चलो अम्मूसोच के सागर से बाहर निकलेंनीले आकाश पर उड़ान भरेंसपनों के बादलों का…

 • ਯਾਰ ਪਿਆਰੇ!

  ਅੱਜ ਬੜੀ ਦੇਰ ਬਾਅਦ ਖ਼ਾਨਾਬਦੋਸ਼ੀ ‘ਤੇ ਆਇਆ ਹਾਂ। ਲੁਧਿਆਣਾ ਚੇਤੇ ਆ ਰਿਹੈ…ਤਿੰਨ ਸਾਲ ਹੋ ਗਏ ਦਿੱਲੀ ਆਏ। ਕਦੇ ਲੁਧਿਆਣੇ ਦੀ ਏਨੀ ਯਾਦ ਨਹੀਂ ਆਈ। ਅੱਜ ਪਤਾ ਨਹੀਂ ਕਿਉਂ ਪੰਜਾਬੀ ਭਵਨ ਦੇ ਖੁੱਲੇ ਵਿਹੜੇ ਵਿਚ ਬਿਤਾਏ ਪਲ ਚੇਤੇ ਆ ਰਹੇ ਨੇ ਤੇ ਉਸੇ ਵਿਹੜੇ ਵਿਚ ਮਿਲਣ ਵਾਲੇ ਯਾਰ ਪਿਆਰੇ ਵੀ ਚੇਤੇ ਆ ਰਹੇ ਨੇ। ਜਿਨ੍ਹਾਂ ਨੂੰ…

 • ਅੰਮੂ ਦੇ ਨਾਂ ਖ਼ਤ

  (1) ਅੰਮੂਕਦੇ ਲੱਗਦਾ ਤੁੰ ਬਹੁਤ ਵੱਡੀ ਐਂਮੇਰੀ ਅੰਮੀ ਐਂਕਦੀ ਲੱਗਦੈਤੂੰ ਨਿੱਕੀ ਜਿਹੀ ਅੰਮੂ ਐਂਤੇਰੇ ਨਾਲ ਮੈਂ ਵੀ ਹੋ ਜਾਂਦਾਨਿੱਕਾ ਜਿਹਾ ਬਾਲਤੇਰੇ ਮੁਸਕਾਉਂਦੇ ਹੋਠਾਂ ਚੋਂ ਲੱਭਦਾਂਆਪਣੀਆਂ ਅੱਖਾਂ ਦੀ ਚਮਕਤੈਨੂੰ ਸੋਚਾਂ ਵਿਚ ਡੁੱਬੇ ਦੇਖਮੇਰਾ ਦਿਲ ਵੀ ਗੋਤੇ ਖਾਣ ਲੱਗਦੈ ਚੱਲ ਅੰਮੂਸੋਚਾਂ ਦੇ ਸਾਗਰ ਚੋਂ ਬਾਹਰ ਨਿਕਲੀਏਨੀਲੇ ਆਕਾਸ਼ ‘ਤੇ ਉਡਾਰੀਆਂ ਲਾਈਏਸੁਪਨਿਆਂ ਦੇ ਬੱਦਲਾਂ ਦਾ ਪਿੱਛਾ ਕਰੀਏਚੰਨ ‘ਤੇ ਆਪਣਾ…

 • The One

  I am missing you a lot O my only light of dark loneliness!Me a mothwho is flying towards a flamed sparkle!!I know I willbe burntmy death is surebut, how can Iloose a chance toto make youand me ‘the one’!!!