ਕਵਿਤਾ – ਮੈਨੂੰ ਦਿਓ ਆਜ਼ਾਦੀ!
ਤੁਹਾਡੇ ਸਿਰਜੇ ਸਮਾਜ ਦੀ
ਨਜ਼ਰ ਵਿੱਚ ਨਜ਼ਰਬੰਦ
ਸਵਾਲਾਂ ਦੀਆਂ ਸੀਖਾਂ ’ਚ
ਘਿਰੀ ਮੇਰੀ ਰੂਹ ਨੂੰ
ਦੇਵੋ ਆਜ਼ਾਦੀ\
ਮੌਤ ਤਾਂ ਮੇਰੇ ਵੱਸ ’ਚ ਨਹੀਂ
ਪਰ ਦਿਓ ਆਜ਼ਾਦੀ ਜਿਓਣ ਦੀ
ਤੁਹਾਡੇ ਸਿਰਜੇ ਸਮਾਜ ਦੀ
ਨਜ਼ਰ ਵਿੱਚ ਨਜ਼ਰਬੰਦ
ਸਵਾਲਾਂ ਦੀਆਂ ਸੀਖਾਂ ’ਚ
ਘਿਰੀ ਮੇਰੀ ਰੂਹ ਨੂੰ
ਦੇਵੋ ਆਜ਼ਾਦੀ\
ਮੌਤ ਤਾਂ ਮੇਰੇ ਵੱਸ ’ਚ ਨਹੀਂ
ਪਰ ਦਿਓ ਆਜ਼ਾਦੀ ਜਿਓਣ ਦੀ
ਕਿਉਂ ਅਹਿਸਾਸ ਦੀ ਤੰਦਜੁੜੀ ਰਹਿੰਦੀ ਹੈ ਕਿਸੇ ਨਾਲਜਦੋਂ ਵੀ ਜ਼ਹਿਨ ਵਿਚ ਆਉਂਦੈਇਹ ਸਵਾਲ ਯਾਦ ਆਉਂਦੇ ਨੇ ਉਸਦੇ ਹੋਂਠਆਪ-ਮੁਹਾਰੇ ਗੱਲਾਂ ਕਰਦੇਖੁੱਲਦੇ, ਬੰਦ ਹੁੰਦੇਫੇਰ ਖੁੱਲਦੇਬੇਅੰਤ ਵਿਸ਼ਿਆਂ ਨੂੰ ਛੋਂਹਦੇਅਨੰਤ ਦੁਆਰ ਖੋਲਦੇ ਫੈਲ ਜਾਵੇ ਸੁੰਨ ਚੁਫੇਰੇਨਾ ਸੁਣੇ ਕੋਈ ਆਵਾਜ਼ਨਾ ਕੋਈ ਸ਼ੋਰ ਅੰਦਰ ਬਾਹਰ ਦਾਬੱਸ ਦਿਸਦੇ ਰਹਿਣ ਹੋਂਠ ਅਣਭੋਲ ਜਿਹੀਆਂ ਗੱਲਾਂ ਕਰਦੇਵੱਖ-ਵੱਖ ਆਕਾਰ ਬਣਾਉਂਦੇਅੱਖਾਂ ਰਾਹੀਂ ਰੂਹ ਵਿਚ ਉਤਰਦੇ ਜਾਂਦੇਗੱਲਾਂ ਨਾਲੋਂ …