Poetry

  • सफर…

    सफर…

    मैं सुलझी हुईअनसुलझीपहेली हूंना सोना, ना जगनाना रोना, ना हसनाना दर्द है, ना ठीक हूंना जख़्म है, ना मरहम हैनज़र, ज़ुबान, सुनने की ताकतजिस्म मे से घटा दी हैमैं उसमें हूंलेकिन उसका हिस्सा नहींमैं बुरा नहींपर नापसंद हूंरुका हूं, पर सफर में हूं तलाश हैपर खोया कुछ भी नहींमंजिल रस्ते में बदल गईऔर नदी का…

  • पाप का घड़ा

    अमेरीकी राजनीति और अर्थव्यवस्था जिस तरह से पूरी दुनिया के आर्थिक और राजनैतिक हालातों को प्रभावित करती है, ठीक उसी तरह मानवीय संवेदनाओं पर भी उसका गहरा असर होता है। इसका प्रमाण एक कवि की संवेदना से बेहतर और क्या हो सकता है। इराक में अमेरीकी दमन की भयावह तस्वीर दिखाती गीत चर्तुवेदी की वैतागवाड़ी…

  • ਧੀ ਦੀ ਜਾਈ

    ਅੱਜ ਫੇਰ ਮੇਰੀ ਗੋਦੀ ਵਿੱਚਇੱਕ ਨਿੱਕੀ ਜਿੰਦ ਹੈ ਖੇਡ ਰਹੀਇੱਕ ਨਿੱਕੀ ਜਿੰਦ ਕਈ ਸਾਲ ਪਹਿਲਾਂ ਵੀਇਸ ਗੋਦੀ ਵਿੱਚ ਖੇਡੀ ਸੀਯਾਦ ਹੈ ਮੈਨੂੰਮੈਂ ਉਸਨੂੰਕਦੇ ਚੁੰਮਦੀ ਕਦੇ ਥਪਥਪਾਉਂਦੀਉਹ ਰੋਂਦੀ ਤਾਂ ਘੁੱਟ ਸੀਨੇ ਨਾਲ ਲਾਉਂਦੀਬਾਹਾਂ ਦੇ ਪੰਘੂੜੇ ਚਮਸਤੀ ਨਾਲ ਝੁਲਾਂਉਂਦੀਫੇਰ ਏਸ ਦੁਨੀਆ ਤੋਂ ਅਚੇਤ ਉਹਘੂੜੀ ਨੀਂਦੇ ਸੋਂ ਜਾਂਦੀਉਹ ਹੌਲੀ ਹੌਲੀ ਵੱਧਦੀ ਗਈਰਿਵਾਜ਼ ਦੁਨੀਆ ਦੇ ਸਿੱਖਦੀ ਗਈਪਤਾ ਵੀ ਨਾ…

  • ਉਹੀ ਦੀਪ

    ਉਹੀ ਦੀਪ ਕੀ ਹੈ ਦੀਪ?ਪਾਣੀ ਨਾਲ ਗੁੰਨੀ ਮਿੱਟੀਸਿਰਜਣਹਾਰੇ ਦੇ ਕਲਾਤਮਿਕਹਥਾਂ ਤੋਂ ਸਿਰਜਿਆਮਿੱਟੀ ਦਾ ਘੇਰਾਤੇਲ ਰੂਪੀ ਸਾਹਤੇ ਥੋੜੀ ਜਿਹੀ ਹਵਾਬਸ ਥੋੜੀ ਜਿਹੀਹਨੇਰੀ ਜਾਂ ਖ਼ਲਾਅ ਨਹੀਂਰਾਤ ਭਰ ਜਿਹਦੇ ਘਰ ਨੂੰ ਰੌਸ਼ਨ ਕੀਤਾਓਸੇ ਦੀ ਠੋਕਰ ਨਾਲ ਠੀਕਰਾਂ ਬਣ ਗਿਆਕੂੜੇ ਵਾਂਗ ਘਰੋਂ ਬਾਹਰ ਸੁੱਟਿਆਜਿੰਨੀ ਦੇਰ ਬਲਦਾਂਵਾਹ!!! ਵਾਹ!!!ਨਹੀਂ ਤਾਂ?ਤੁਸੀ ਦੱਸੋਤੁਸੀ ਦੱਸੋਉਹੀ ਦੀਪ ਹਾਂ ਮੈਂ?ਚਲੋ ਤਾਂ ਕੀ ਐ!!!ਮੁੜ ਬਣਾਂਗਾ, ਬਲਾਂਗਾਤੇ ਵੰਡਾਂਗਾ…

  • ਇਕ ਪਾਠਕ

    ਕਵਿਤਾ ਦਾਕਲ ਕਲ ਕਰਦੀ ਨਦੀ ਜਿਹਾਮਿੱਠਾ ਸੁਰਕਹਾਣੀ ਦੀ ਸਿੱਖਿਆਦਾਇਕ ਧੁਨਨਾਵਲ ਦਾ ਜਿੰਦਗੀ ਜਿਹਾਵਿਸ਼ਾਲ ਕੈਨਵਸਤੇ ਗ਼ਜ਼ਲ ਦੀਆਂ ਰੁਮਾਨੀ ਗੱਲਾਂਗੁਆਚ ਕੇ ਰਹਿ ਗਏ ਨੇਕੈਮਿਸਟਰੀ ਦੇ ਰਸਾਇਣਕ ਪ੍ਰ੍ਯੋਗਾਂਫਿਜ਼ਿਕਸ ਦੇ ਗੂਰੁਤਾ ਆਕਰਸ਼ਣ ਨਿਯਮਾਂਤੇ ਬਾਇਓਲਾਜੀ ਵਿਚਲੇ ਨਾੜੀ ਤੰਤਰਦੇ ਜਾਲ ਵਿਚਸਿਲੇਬਸ ਦੀਆਂ ਕਿਤਾਬਾਂ ਦਾਬੋਝ ਏਨਾ ਹੈ ਕਿ ਹੁਣ ਮੈਥੋਂਨਾਨਕ ਸਿੰਘਅਮ੍ਰਿਤਾ ਪ੍ਰੀਤਮਤੇ ਸ਼ਿਵ ਕੁਮਾਰ ਬਟਾਵਲੀ ਦੀਆਂਪੋਥੀਆਂ ਦਾ ਭਾਰਨਹੀਂ ਚੁੱਕਿਆ ਜਾਂਦਾਸੱਚ ਦੱਸਾਂ ਤਾਂ…

  • वही दीप (मेरी पहली कविता)

    क्या है दीप?पानी से गुंथी मिट्टीआग में तपायाधूप में सुखायासृजनकर्ता के कलात्तमक हाथों सेसृजन किया गयाएक मिट्टी का घेरातेल रूपी सांसऔर जलने के लिएथोङी सी हवाबस थोङी सीआंधी या ख़लाअ नहींरात भर जिस के घर को रोशन कियाउसी की ठोकर से टुकङे टुकङे हो गयाकूङे की तरह घर से बाहर फेंका गयाजब तक जलता हूं…