Punjabi Articles
ਸਮਲਿੰਗੀ ਜੀਵਨ: ਕੱਚ, ਸੱਚ ਅਤੇ ਹੋਣੀ
ਹਾਲੇ ਤੱਕ ਸਾਮਾਜਿਕ ਪੱਧਰ ਤੇ ਕਿਉਂਕਿ ਸਮਲਿੰਗੀ ਪ੍ਰਵਿਰਤੀ ਨੂੰ ਵਿਗਿਆਨਿਕ ਨਜ਼ਰੀਏ ਤੋਂ ਦੇਖਿਆ ਨਹੀਂ ਜਾਣ ਲੱਗਿਆ ਇਸ ਕਰਕੇ ਸਮਲਿੰਗੀਆਂ ਬਾਰੇ ਕੁਝ ਮਿੱਥਾਂ ਪਾਈਆਂ ਜਾਂਦੀਆਂ ਹਨ।
ਕੀ ਇਹ ਲੇਖਕ ਕਦੇ ਰਿਟਾਇਰ ਹੋਣਗੇ?
When will Punjabi writers retire
ਹੰਝੂਆ ਦਾ ਭਾੜਾ – ਸ਼ਿਵ ਕੁਮਾਰ ਬਟਾਲਵੀ
ਸ਼ਿਵ ਦੇ ਘਰ ਗਏ। ਦਰਵਾਜ਼ਾ ਬੰਦ ਸੀ। ਅਸੀਂ ਕੰਧ ਟੱਪ ਕੇ ਸ਼ਿਵ ਦੇ ਨਿੱਕੇ ਜਿਹੇ ਚੁਬਾਰੇ ਵਿਚ ਪਹੁੰਚ ਗਏ, Shiv Kumar Batalavi old real home, Batala home of Shiv Kumar Batalavi
ਸਫ਼ਲ ਫ਼ਿਲਮ ਲੇਖਕ ਬਣਨ ਦਾ ਸ਼ੌਰਟ-ਕੱਟ
–ਦੀਪ ਜਗਦੀਪ ਸਿੰਘ– ਛੋਟੇ ਪਰਦੇ ਵਾਲੇ ਬੁੱਧੂ ਬਕਸੇ ਭਾਵ ਟੈਲੀਵਿਜ਼ਨ ਜਿਸ ਨੂੰ ਅਸੀਂ ਟੀ. ਵੀ ਕਹਿ ਲੈਂਦੇ ਹਾਂ ਲਈ ਲਿਖਦਿਆਂ ਮੈਨੂੰ ਚਾਰ ਕੁ ਸਾਲ ਹੋ ਗਏ ਨੇ। ਉਂਜ ਜਦੋਂ ਸੰਨ 2000 ਦੇ ਨੇੜੇ-ਤੇੜੇ ਮੈਂ ਪੱਤਰਕਾਰੀ ਦੇ ਖੇਤਰ ਵਿਚ ਨਿੱਤਰਿਆ ਸੀ ਤਾਂ ਸਫ਼ਲ ਹੋਣ ਦਾ ਰਾਹ ਲੱਭਣ ਲਈ ਮੈਂ ਅਕਸਰ ਸਿਆਣਿਆਂ ਦੀ ਸਲਾਹ ਵੀ ਲੈਂਦਾ ਰਹਿੰਦਾ…
ਕੀ ਪੰਜਾਬੀ ਹੀ ਨੇ ਸਾਰੇ ਪੁਆੜੇ ਦੀ ਜੜ੍ਹ
‘ਸਾਰੇ ਪੁਆੜੇ ਦੀ ਜੜ੍ਹ ਪੰਜਾਬੀ ਨੇ, ਜੇ ਇਨ੍ਹਾਂ ਨੂੰ ਖਿੱਤੇ ‘ਚੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਹਿੰਦ-ਪਾਕਿ ਦੇ ਸਾਰੇ ਮਸਲੇ ਹੱਲ ਹੋ ਜਾਣਗੇ। ਇਹ ਤਾਂ ਆਲੂਆਂ ਪਿਆਜ਼ਾਂ ਦੇ ਭਾਅ ਵਿਚ ਵੀ ਫਸੇ ਰਹਿੰਦੇ ਨੇ, ਇਨ੍ਹਾਂ ਨੇ ਦੇਸ਼-ਦੁਨੀਆ ਦਾ ਕੀ ਸੁਆਰਨਾ ਏ।’ ਮੁਹੰਮਦ ਹਨੀਫ਼ ਇਹ ਗੱਲ ਖ਼ੁਦ ਨੂੰ ਅੰਗਰੇਜ਼ੀ ਦਾ ਮਸ਼ਹੂਰ ਲੇਖਕ ਅਖਵਾਉਣ ਵਾਲਾ ਓਕਾੜਾ (ਪਾਕਿਸਤਾਨ)…
ਸਿਆਸੀ ‘ਖੇਡਾਂ’ ਤੋਂ ਕਦੋਂ ਆਜ਼ਾਦ ਹੋਣਗੇ ਖਿਡਾਰੀ
ਸਿਆਸਤ ਕਿਸ ਤਰ੍ਹਾਂ ਭਾਰਤੀ ਸਾਮਾਜਿਕ ਵਰਤਾਰੇ ਤੇ ਭਾਰੂ ਹੈ ਜਾਂ ਸਾਡਾ ਸਮਾਜ ਕਿਸ ਤਰ੍ਹਾਂ ਚਾਹ ਕੇ ਵੀ ਸਿਆਸਤ ਦੇ ਪਰਛਾਵੇਂ ਤੋਂ ਬਚ ਨਹੀਂ ਸਕਦਾ, ਹਾਲ ਦੇ ਦਿਨਾਂ ਵਿਚ ਹੋਏ ਘਟਨਾਕ੍ਰਮਾਂ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ। ਭਾਵੇਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਹੋਵੇ ਜਾਂ ਭਾਰਤੀ ਖੇਡ ਜਗਤ ਦੇ ਪ੍ਰਬੰਧਕੀ ਢਾਂਚੇ ਦਾ ਮਸਲਾ ਸਿਆਸਤ ਹਰ ਪਾਸੇ ਆਪਣਾ ਰੰਗ…
ਅੰਮ੍ਰਿਤਾ-ਇਮਰੋਜ਼ ਦਾ ਘਰ
ਅੰਮ੍ਰਿਤਾ ਪ੍ਰੀਤਮ ਅੰਮ੍ਰਿਤਾ ਨੂੰ ਗਿਆਂ ਛੇ ਸਾਲ ਹੋ ਗਏ ਨੇ… ਪਰ ਉਸ ਦੀਆਂ ਯਾਦਾਂ ਉਸ ਦੇ ਘਰ ਵਿਚ ਵੱਸਦੀਆਂ ਹਨ… ਸਾਡੇ ਸਭ ਦੇ ਦਿਲ ਵਿਚ ਵੱਸਦੀਆਂ ਹਨ… ਹੁਣ ਬੱਸ ਇਹ ਸਾਡੇ ਦਿਲਾਂ ਵਿਚ ਹੀ ਰਹਿਣਗੀਆਂ… ਕਿਉਂ ਕਿ ਅੰਮ੍ਰਿਤਾ ਦਾ ਘਰ ਹੁਣ ਢਹਿ ਗਿਐ… ਉਸ ਵਿਚ ਸੰਜੋਈਆਂ ਯਾਦਾਂ ਦੇ ਨਕਸ਼ ਮਲਬੇ ਦੀ ਕਬਰ ਹੇਠ ਦਫਨ ਹੋ…