Sahir Ludhianavi Jeevan te Ishq – ਸਾਹਿਰ ਲੁਧਿਆਣਵੀ ਜੀਵਨ ਤੇ ਇਸ਼ਕ

Sahir Ludhianavi Jeevan te Ishq - ਸਾਹਿਰ ਲੁਧਿਆਣਵੀ ਜੀਵਨ ਤੇ ਇਸ਼ਕ

Sahir Ludhianavi’s strugle to be a famous poet and bollywood lyricist. His love affairs with renowned singer Lata Mangeshkar, famous Punjabi writer Amrita Pritam and well known Bollywood music director and singer Sudha Malhotra. Written by Anoop Singh Sandhu, a fan and friend of Sahir Ludhianavi. Translated into Punjabi by Deep Jagdeep Singh, published by Chetna Prakashan in 2013.

ਮਹਾਨ ਸ਼ਾਇਰ ਅਤੇ ਗੀਤਕਾਰ ਸਾਹਿਰ ਲੁਧਿਆਣਵੀ ਦੇ ਸੰਘਰਸ਼ ਦੀ ਕਹਾਣੀ। ਉਸ ਦੇ ਹਿੰਦੀ ਫ਼ਿਲਮਾਂ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ, ਪੰਜਾਬੀ ਲੇਖਕ ਅੰਮ੍ਰਿਤਾ ਪ੍ਰੀਤਮ ਅਤੇ ਹਿੰਦੀ ਫ਼ਿਲਮਾਂ ਦੀ ਸੰਗੀਤਕਾਰ ਸੁਧਾ ਮਲੋਹਤਰਾ ਨਾਲ ਹੋਏ ਪ੍ਰੇਮ-ਪ੍ਰਸੰਗਾ ਬਾਰੇ ਦਿਲਚਸਪ ਕਿੱਸੇ।

ਇਹ ਪਹਿਲੀ ਕਿਤਾਬ ਹੈ, ਜਿਸ ਵਿਚ ਸਾਹਿਰ ਦੇ ਪ੍ਰੇਮ ਪ੍ਰਸੰਗਾਂ ਬਾਰੇ ਮਿਲਦੀ ਹੈ ਜਾਣਕਾਰੀ। ਲੇਖਕ ਅਨੂਪ ਸਿੰਘ ਸੰਧੂ ਸਾਹਿਰ ਦੇ ਦੋਸਤਾਂ ਦਾ ਦੋਸਤ ਅਤੇ ਫੈਨ। ਇਸ ਕਿਤਾਬ ਵਿਚ ਉਸ ਨੇ ਉਹ ਸਾਰੀ ਦਾਸਤਾਨ ਬਿਆਨ ਕੀਤੀ ਹੈ ਜੋ ਸਾਹਿਰ ਨੂੰ ਮਹਾਨ ਸ਼ਾਇਰ ਅਤੇ ਗੀਤਕਾਰ ਬਣਾਉਂਦੀ ਹੈ। ਇਸ ਦੇ ਨਾਲ ਹੀ ਉਹ ਸਾਹਿਰ ਦੀ ਨਿੱਜੀ ਜ਼ਿੰਦਗੀ, ਉਸ ਦੇ ਵਿਚਾਰਾਂ ਅਤੇ ਸੋਚ ਬਾਰੇ ਦੱਸਦਾ ਹੈ।

ਪੰਜਾਬੀ ਵਿਚ ਦੀਪ ਜਗਦੀਪ ਸਿੰਘ ਵੱਲੋਂ ਕੀਤਾ ਇਸ ਦਾ ਅਨੁਵਾਦ 2013 ਵਿਚ ਚੇਤਨਾ ਪ੍ਰਕਾਸ਼ਨ ਵੱਲੋਂ ਛਾਪਿਆ ਗਿਆ। ਹੁਣ ਤੱਕ ਇਸ ਕਿਤਾਬ ਦੇ ਦੋ ਐਡੀਸ਼ਨ ਛਪ ਚੁੱਕੇ ਹਨ।

ਇਹ ਕਿਤਾਬ ਘਰ ਬੈਠੇ ਮੰਗਵਾਉਹੋਰ ਕਿਤਾਬਾਂ ਦੇਖੋ


Posted

in

,

by

Tags:

Comments

Leave a Reply