Sunset Club by Khushwant Singh – ਮਹਿਫ਼ਿਲੇ ਸ਼ਾਮ । ਖ਼ੁਸ਼ਵੰਤ ਸਿੰਘ

sunset-club-mehfile-sham

Khushwant Singh’s last work of Fiction Sunset Club translated in Punjabi by Deep Jagdeep Singh and Published by Lahore Books as Mehfil-e-Shaam in 2013. It comments on the modern politics, society, people and life in general with sensual description of intimate moments.

ਖੁਸ਼ਵੰਤ ਸਿੰਘ ਦਾ ਆਖ਼ਰੀ ਨਾਵਲ ਅੰਗਰੇਜ਼ੀ ਵਿਚ ਸਨਸੈੱਟ ਕਲੱਬ ਦੇ ਨਾਮ ਉੱਤੇ ਪ੍ਰਕਾਸ਼ਿਤ ਹੋਇਆ। ਰੋਜ਼ਾਨਾ ਡਾਇਰੀ ਦੇ ਰੂਪ ਵਿਚ ਲਿਖਿਆ ਗਿਆ ਇਹ ਨਾਵਲ ਤਿੰਨ ਅਧਖੜ ਉਮਰ ਦੇ ਸਿੱਖ, ਮੁਸਲਮਾਨ ਅਤੇ ਹਿੰਦੂ ਪਾਤਰਾਂ ਰਾਹੀਂ ਰਾਜਨੀਤੀ, ਸਮਾਜ, ਲੋਕਾਂ ਦੀ ਜੀਵਨ ਸ਼ੈਲੀ, ਵਹਿਮਾਂ-ਭਰਮਾਂ ਅਤੇ ਧਰਮ ਦੇ ਵੱਖ-ਵੱਖ ਪਹਿਲੂਆਂ ਉੱਪਰ ਗੰਭੀਰ ਚਰਚਾ ਕਰਦਾ ਹੈ। ਦੀਪ ਜਗਦੀਪ ਸਿੰਘ ਵੱਲੋਂ ਪੰਜਾਬੀ ਵਿਚ ਇਸ ਨਾਵਲ ਦਾ ਪੰਜਾਬੀ ਅਨੁਵਾਦ ਮਹਿਫ਼ਿਲ-ਏ-ਸ਼ਾਮ ਦੇ ਸਿਰਲੇਖ ਨਾਲ ਲਾਹੌਰ ਬੁੱਕਸ, ਲੁਧਿਆਣਾ ਵੱਲੋਂ 2013 ਵਿਚ ਪ੍ਰਕਾਸ਼ਿਤ ਕੀਤਾ ਗਿਆ।

ਇਹ ਕਿਤਾਬ ਘਰ ਬੈਠੇ ਮੰਗਵਾਉਹੋਰ ਕਿਤਾਬਾਂ ਦੇਖੋ


Posted

in

,

by

Tags:

Comments

One response to “Sunset Club by Khushwant Singh – ਮਹਿਫ਼ਿਲੇ ਸ਼ਾਮ । ਖ਼ੁਸ਼ਵੰਤ ਸਿੰਘ”

  1. […] ਮਹਿਫ਼ਿਲ-ਏ-ਸ਼ਾਮ (2013) […]

Leave a Reply