Manmohan and Gursharan Ik Ankahi Daastaan – ਮਨਮੋਹਨ ਤੇ ਗੁਰਸ਼ਨ ਇਕ ਅਣਕਹੀ ਦਾਸਤਾਨ

Deep Jagdeep Singh’s Punjabi translation of biography of former Prime-Minister Dr. Manmohan Singh and his wife Mrs. Gursharan Kaur written by their daughter Daman Singh published on World Books and Copyrights Day 23 April 2017. It was officially released by Dr. Manmohan Singh, Mrs. Gursharan Kaur, Daman Singh at his official residence in New Delhi on 21 May 2017.

Punjabi Translation Biography of Dr. Manmohan Singh Prime Minister by Deep Jagdeep Singh

ਸਾਬਕਾ ਪ੍ਰਧਾਨ-ਮੰਤਰੀ ਡਾਕਟਰ ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਵਿਚਾਕਰਲੀ ਬੇਟੀ ਦਮਨ ਸਿੰਘ ਵੱਲੋਂ ਅੰਗਰੇਜ਼ੀ ਵਿਚ ਲਿਖੀ ਗਈ ਉਨ੍ਹਾਂ ਦੀ ਜੀਵਨੀ (ਸਟ੍ਰਿਕਟਲੀ ਪਰਸਨਲ: ਮਨਮੋਹਨ ਐਂਡ ਗੁਰਸ਼ਰਨ) ਦਾ ਦੀਪ ਜਗਦੀਪ ਸਿੰਘ ਵੱਲੋਂ ਕੀਤਾ ਗਿਆ ਪੰਜਾਬੀ ਅਨੁਵਾਦ ਕਿਤਾਬੀ ਰੂਪ ਵਿਚ ‘ਮਨਮੋਹਨ ਅਤੇ ਗੁਰਸ਼ਰਨ: ਇਕ ਅਣਕਹੀ ਦਾਸਤਾਨ’ ਸਿਰਲੇਖ ਹੇਠ  ਵਿਸ਼ਵ ਪੁਸਤਾਕ ਦਿਵਸ 23 ਅਪ੍ਰੈਲ ਵਾਲੇ ਦਿਨ ਲਾਹੌਰ ਬੁੱਕਸ, ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ੲਿਸ ਕਿਤਾਬ ਨੂੰ ਰਿਲੀਜ਼ ਕਰਨ ਦੀ ਰਸਮ ਡਾ. ਮਨਮੋਹਨ ਸਿੰਘ ਦੇ ਸਰਕਾਰੀ ਨਿਵਾਸ ਸਥਾਨ ਨਵੀਂ ਦਿੱਲੀ ਵਿਖੇ 21 ਮਈ 2017 ਨੂੰ ਕੀਤੀ ਗਈ।

1991 ਵਿਚ ਡਾ. ਮਨਮੋਹਨ ਸਿੰਘ ਵੱਲੋਂ ਬਤੌਰ ਕੇਂਦਰੀ ਵਿੱਤ ਮੰਤਰੀ ਲਾਗੂ ਕੀਤੀਆਂ ਗਈਆ ਆਰਥਿਕ ਨੀਤੀਆਂ ਅਤੇ ਉਨ੍ਹਾਂ ਦੇ ਅਰਥਚਾਰੇ ਬਾਰੇ  ਸਿਧਾਂਤ ਇਸ ਕਿਤਾਬ ਦਾ ਮੁੱਖ ਧੁਰਾ ਹਨ। ਮੌਜੂਦਾ ਦੌਰ ਵਿਚ ਦੇਸ਼ ਅਤੇ ਵਿਸ਼ਵ ਦੇ ਆਰਥਿਕ ਢਾਂਚੇ, ਅਰਥਚਾਰੇ ਅਤੇ ਸਿਆਸਤ ਦਾ ਆਪਸੀ ਸਬੰਧ ਕਿਹੋ ਜਿਹਾ ਹੁੰਦਾ ਹੈ ਅਤੇ ਆਰਥਿਕ ਨੀਤੀਆਂ ਅਸਲ ਵਿਚ ਕਿਵੇਂ ਕੰਮ ਕਰਦੀਆਂ ਹਨ, ਇਹ ਸਮਝਣ ਵਾਸਤੇ ਇਹ ਕਿਤਾਬ ਲਾਜ਼ਮੀ ਪੜ੍ਹਨੀ ਚਾਹੀਦੀ ਹੈ।

ਨੌਜਵਾਨਾਂ ਲਈ ਇਹ ਕਿਤਾਬ ਇਕ ਸਾਧਾਰਨ ਪੇਂਡੂ ਨੌਜਵਾਨ ਦੇ ਤੰਗੀਆਂ-ਤੁਰਸ਼ੀਆਂ ਵਿਚੋਂ ਗੁਜ਼ਰਦਿਆਂ ਉੱਚ-ਸਿੱਖਿਆ ਹਾਸਲ ਕਰਨ ਤੋਂ ਲੈ ਕੇ ਪ੍ਰਧਾਨ-ਮੰਤਰੀ ਬਣਨ ਤੱਕ ਦੇ ਪ੍ਰੇਰਨਾਦਾਈ ਸਫ਼ਰ ਨੂੰ ਜਾਣਨ ਅਤੇ ਉਸ ਤੋਂ ਪ੍ਰੇਰਨਾ ਲੈਣ ਦਾ ਸਰੋਤ ਬਣ ਸਕਦੀ ਹੈ।

ਇਹ ਕਿਤਾਬ ਘਰ ਬੈਠੇ ਮੰਗਵਾਉਹੋਰ ਕਿਤਾਬਾਂ ਦੇਖੋ


Posted

in

,

by

Tags:

Comments

One response to “Manmohan and Gursharan Ik Ankahi Daastaan – ਮਨਮੋਹਨ ਤੇ ਗੁਰਸ਼ਨ ਇਕ ਅਣਕਹੀ ਦਾਸਤਾਨ”

  1. […] ਮਨਮੋਹਨ ਅਤੇ ਗੁਰਸ਼ਨ: ਇਕ ਅਣਕਹੀ ਦਾਸਤਾਨ (2017)(ਸਾਬਕਾ ਪ੍ਰਧਾਨ-ਮੰਤਰੀ ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੀ ਜੀਵਨੀ)ਮੂਲ ਲੇਖਕ: ਦਮਨ ਸਿੰਘਪ੍ਰਕਾਸ਼ਕ: ਲਾਹੌਰ ਬੁੱਕਸ, ਲੁਧਿਆਣਾ […]

Leave a Reply

Your email address will not be published. Required fields are marked *