Punjabi Stories
ਕਹਾਣੀ । ਉਡਾਣ | Short Story | Udaan
ਅੱਜ ਸਵੇਰੇ ਅੱਖ ਖੁੱਲ੍ਹੀ ਤਾਂ ਮੈਂ ਆਸਮਾਨ ਵਿਚ ਪੁੱਠਾ ਲਟਕਿਆ ਹੋਇਆ ਸਾਂ। ਹੇਠਾਂ ਦੂਰ-ਦੂਰ ਤੱਕ ਸਮੁੰਦਰ, ਕਿਤੇ ਵੀ ਸੁੱਕੀ ਧਰਤੀ ਨਜ਼ਰ ਨਹੀਂ ਸੀ ਆ ਰਹੀ। ਆਪਣੇ ਸਿਰ ਦੇ ਹੇਠਾਂ ਨਜ਼ਰ ਮਾਰੀ ਤਾਂ ਦੋ ਟਾਪੂ ਦਿਸੇ, ਜਿਨ੍ਹਾਂ ਦੇ ਵਿਚਕਾਰ ਮੈਂ ਲਟਕਿਆਂ ਹੋਇਆ ਸਾਂ। ਮੇਰੇ ਪੈਰਾਂ ਨੂੰ ਜਿਸ ਵੀ ਚੀਜ਼ ਨੇ ਜਕੜਿਆ ਹੋਇਆ ਸੀ, ਉਹ ਮੈਨੂੰ ਹੌਲੀ-ਹੌਲੀ…