ਹੰਝੂਆ ਦਾ ਭਾੜਾ

ਸ਼ਿਵ ਪ੍ਰਤੀ ਦੀਵਾਨਗੀ ਦਾ ਸਿਲਸਿਲਾ ਮੇਰੀ ਜਵਾਨੀ ਦੇ ਨਾਲ ਹੀ ਸ਼ੁਰੂ ਹੋਇਆ ਅਤੇ ਕਦੋਂ ਇਹ ਇਸ਼ਕ ਪਾਗਲਪਣ ਤੱਕ ਪਹੁੰਚ ਗਿਆ, ਮੈਨੂੰ ਆਪ ਨੂੰ ਵੀ ਪਤਾ ਨਹੀਂ ਲੱਗਿਆ। ਸ਼ਾਇਦ ਸੰਨ 2005 ਦੀ ਗੱਲ ਹੈ, ਪਤਾ ਲੱਗਿਆ ਕਿ ਕੁਝ ਸਾਹਿਤਕਾਰ ਦੋਸਤ ਬਟਾਲੇ ਜਾ ਰਹੇ ਹਨ। ਮੈਂ ਵੀ ਇਕ ਦਮ ਕਹਿ ਦਿੱਤਾ ਕਿ ਮੈਂ ਵੀ ਚੱਲੂੰਗਾ। ਉੱਥੇ ਕੋਈ …

ਹੰਝੂਆ ਦਾ ਭਾੜਾ Read More »