ਸਮਲਿੰਗੀ ਜੀਵਨ: ਕੱਚ, ਸੱਚ ਅਤੇ ਹੋਣੀ
(ਪਹਿਲੇ ਪੰਜਾਬੀ ਸਮਲਿੰਗੀ ਲੇਖਕ ਇਫ਼ਤਿਖ਼ਾਰ ਨਸੀਮ ਦੇ ਹਵਾਲੇ ਨਾਲ) To download in PDF Click Here ਸਮਲਿੰਗੀ ਕੌਣ ਹੈ? ਮੋਟੇ ਤੌਰ ’ਤੇ ਗੇਅ ਜਾਂ ਸਮਲਿੰਗੀ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਦੂਸਰੇ ਜੈਂਡਰ ਨਾਲ ਨਹੀਂ ਆਪਣੇ ਹੀ ਜੈਂਡਰ ਦੇ ਸਾਥੀ ਨਾਲ ਜਿਨਸੀ ਸੰਬੰਧ ਬਣਾਉਂਦੇ ਹਨ। ਉਨ੍ਹਾਂ ਦੇ ਅੰਦਰ ਵਿਪਰੀਤ ਲਿੰਗ ਪ੍ਰਤੀ ਕੋਈ ਜਿਨਸੀ ਖਿੱਚ ਹੁੰਦੀ ਹੀ ਨਹੀਂ। …