ਕਵਿਤਾ – ਮੈਨੂੰ ਦਿਓ ਆਜ਼ਾਦੀ!
ਤੁਹਾਡੇ ਸਿਰਜੇ ਸਮਾਜ ਦੀ
ਨਜ਼ਰ ਵਿੱਚ ਨਜ਼ਰਬੰਦ
ਸਵਾਲਾਂ ਦੀਆਂ ਸੀਖਾਂ ’ਚ
ਘਿਰੀ ਮੇਰੀ ਰੂਹ ਨੂੰ
ਦੇਵੋ ਆਜ਼ਾਦੀ\
ਮੌਤ ਤਾਂ ਮੇਰੇ ਵੱਸ ’ਚ ਨਹੀਂ
ਪਰ ਦਿਓ ਆਜ਼ਾਦੀ ਜਿਓਣ ਦੀ
ਤੁਹਾਡੇ ਸਿਰਜੇ ਸਮਾਜ ਦੀ
ਨਜ਼ਰ ਵਿੱਚ ਨਜ਼ਰਬੰਦ
ਸਵਾਲਾਂ ਦੀਆਂ ਸੀਖਾਂ ’ਚ
ਘਿਰੀ ਮੇਰੀ ਰੂਹ ਨੂੰ
ਦੇਵੋ ਆਜ਼ਾਦੀ\
ਮੌਤ ਤਾਂ ਮੇਰੇ ਵੱਸ ’ਚ ਨਹੀਂ
ਪਰ ਦਿਓ ਆਜ਼ਾਦੀ ਜਿਓਣ ਦੀ
तुम्हारे गढ़े समाज कीनज़रों में नज़रबंदसवालो की सलाखों मेंकैद मेरी रूह कोदे दो आज़ादी मौत तो मेरे बस में नहींमुझे दे दो जीने की आज़ादी चाहे मुंडन करवा लूंया हो जाउूं जटाधारीदे दो आज़ादीअपना सर बचाने की घुमूं नंग-धड़ंगदिखावे के सजावटी कपड़ों सेकर दो आज़ाद मुझे मर्दऔरत याकुछ और हो जाउूंदे दो आज़ादीलिंग-मुक्त हो जाने …
ਹਾਲੇ ਤੱਕ ਸਾਮਾਜਿਕ ਪੱਧਰ ਤੇ ਕਿਉਂਕਿ ਸਮਲਿੰਗੀ ਪ੍ਰਵਿਰਤੀ ਨੂੰ ਵਿਗਿਆਨਿਕ ਨਜ਼ਰੀਏ ਤੋਂ ਦੇਖਿਆ ਨਹੀਂ ਜਾਣ ਲੱਗਿਆ ਇਸ ਕਰਕੇ ਸਮਲਿੰਗੀਆਂ ਬਾਰੇ ਕੁਝ ਮਿੱਥਾਂ ਪਾਈਆਂ ਜਾਂਦੀਆਂ ਹਨ।
ਅੱਜ ਸਵੇਰੇ ਅੱਖ ਖੁੱਲ੍ਹੀ ਤਾਂ ਮੈਂ ਆਸਮਾਨ ਵਿਚ ਪੁੱਠਾ ਲਟਕਿਆ ਹੋਇਆ ਸਾਂ। ਹੇਠਾਂ ਦੂਰ-ਦੂਰ ਤੱਕ ਸਮੁੰਦਰ, ਕਿਤੇ ਵੀ ਸੁੱਕੀ ਧਰਤੀ ਨਜ਼ਰ ਨਹੀਂ ਸੀ ਆ ਰਹੀ। ਆਪਣੇ ਸਿਰ ਦੇ ਹੇਠਾਂ ਨਜ਼ਰ ਮਾਰੀ ਤਾਂ ਦੋ ਟਾਪੂ ਦਿਸੇ, ਜਿਨ੍ਹਾਂ ਦੇ ਵਿਚਕਾਰ ਮੈਂ ਲਟਕਿਆਂ ਹੋਇਆ ਸਾਂ। ਮੇਰੇ ਪੈਰਾਂ ਨੂੰ ਜਿਸ ਵੀ ਚੀਜ਼ ਨੇ ਜਕੜਿਆ ਹੋਇਆ ਸੀ, ਉਹ ਮੈਨੂੰ ਹੌਲੀ-ਹੌਲੀ …
In the ‘fast and furious’ journey of life, we usually forget to look back. Actually life has no rear view mirror. But few relationships are always there which keep us connected to our past. Like me and my love, rear-view mirror of each other, wind-shield of each other’s today and tomorrow. Love, Life and Rear View Mirror -photo by …
“ਕੁਝ ਸਾਹਿਤਕ ਰਸਾਲੇ ਮੈਂ ਨੇਮ ਨਾਲ ਪੜ੍ਹਦਾ ਹਾਂ, ਅੱਖਰ ਉਨ੍ਹਾਂ ਵਿਚੋਂ ਅਜਿਹਾ ਪੰਜਾਬੀ ਰਸਾਲਾ ਹੈ ਜੋ ਸ਼ਾਇਦ ਮੈਂ ਸਭ ਤੋਂ ਪਹਿਲਾਂ ਪੜ੍ਹਨਾ ਸ਼ੁਰੂ ਕੀਤਾ ਸੀ। ਇਸੇ ਵਿਚ ਪਹਿਲੀ ਵਾਰ ਮੇਰੀਆਂ ਕਵਿਤਾਵਾਂ ਛਪੀਆਂ ਸਨ ਅਤੇ ਇਸ ਦੇ ਕਈ ਪੱਕੇ ਕਾਲਮ ਮੈਂ ਪੂਰੀ ਰੀਝ ਨਾਲ ਪੜ੍ਹਦਾ ਹਾਂ। ਅਕਸਰ ਰਸਾਲੇ ਦਾ ਨਵਾਂ ਅੰਕ ਪੜ੍ਹ ਕੇ ਮੈਂ ਆਪਣੀ ਪ੍ਰਤਿਕਿਰਆ …
ਗੁਆਂਢੀਆਂ ਦੇ ਘਰ ਦੀਆਂ ਪੌੜੀਆਂ ਚੜ ਕੇ ਕੰਧ ਟੱਪ ਕੇ ਸ਼ਿਵ ਦੇ ਨਿੱਕੇ ਜਿਹੇ ਚੁਬਾਰੇ ਵਿਚ ਪਹੁੰਚ ਗਏ। ਇਸ ਚੁਬਾਰੇ ਵਿਚ ਸ਼ਿਵ ਨੇ ਕਈ ਰੰਗੀਨ ਸ਼ਾਮਾ ਗੁਜ਼ਾਰੀਆਂ ਸਨ। ਕਮਰਾ ਬਿਲਕੁਲ ਖ਼ਾਲੀ ਪਿਆ ਸੀ, ਗਲੀ ਵੱਲ ਖੁੱਲ੍ਹਦੀ ਲੋਹੇ ਦੇ ਸਰੀਆਂ ਵਾਲੀ ਬਾਰੀ ਅਤੇ ਠੰਢਾ ਸੀਮੰਟ ਦਾ ਫਰਸ਼…
Interview JSL by Deep Jagdeep Singh
–ਦੀਪ ਜਗਦੀਪ ਸਿੰਘ– ਛੋਟੇ ਪਰਦੇ ਵਾਲੇ ਬੁੱਧੂ ਬਕਸੇ ਭਾਵ ਟੈਲੀਵਿਜ਼ਨ ਜਿਸ ਨੂੰ ਅਸੀਂ ਟੀ. ਵੀ ਕਹਿ ਲੈਂਦੇ ਹਾਂ ਲਈ ਲਿਖਦਿਆਂ ਮੈਨੂੰ ਚਾਰ ਕੁ ਸਾਲ ਹੋ ਗਏ ਨੇ। ਉਂਜ ਜਦੋਂ ਸੰਨ 2000 ਦੇ ਨੇੜੇ-ਤੇੜੇ ਮੈਂ ਪੱਤਰਕਾਰੀ ਦੇ ਖੇਤਰ ਵਿਚ ਨਿੱਤਰਿਆ ਸੀ ਤਾਂ ਸਫ਼ਲ ਹੋਣ ਦਾ ਰਾਹ ਲੱਭਣ ਲਈ ਮੈਂ ਅਕਸਰ ਸਿਆਣਿਆਂ ਦੀ ਸਲਾਹ ਵੀ ਲੈਂਦਾ ਰਹਿੰਦਾ …
ਕਿਉਂ ਅਹਿਸਾਸ ਦੀ ਤੰਦਜੁੜੀ ਰਹਿੰਦੀ ਹੈ ਕਿਸੇ ਨਾਲਜਦੋਂ ਵੀ ਜ਼ਹਿਨ ਵਿਚ ਆਉਂਦੈਇਹ ਸਵਾਲ ਯਾਦ ਆਉਂਦੇ ਨੇ ਉਸਦੇ ਹੋਂਠਆਪ-ਮੁਹਾਰੇ ਗੱਲਾਂ ਕਰਦੇਖੁੱਲਦੇ, ਬੰਦ ਹੁੰਦੇਫੇਰ ਖੁੱਲਦੇਬੇਅੰਤ ਵਿਸ਼ਿਆਂ ਨੂੰ ਛੋਂਹਦੇਅਨੰਤ ਦੁਆਰ ਖੋਲਦੇ ਫੈਲ ਜਾਵੇ ਸੁੰਨ ਚੁਫੇਰੇਨਾ ਸੁਣੇ ਕੋਈ ਆਵਾਜ਼ਨਾ ਕੋਈ ਸ਼ੋਰ ਅੰਦਰ ਬਾਹਰ ਦਾਬੱਸ ਦਿਸਦੇ ਰਹਿਣ ਹੋਂਠ ਅਣਭੋਲ ਜਿਹੀਆਂ ਗੱਲਾਂ ਕਰਦੇਵੱਖ-ਵੱਖ ਆਕਾਰ ਬਣਾਉਂਦੇਅੱਖਾਂ ਰਾਹੀਂ ਰੂਹ ਵਿਚ ਉਤਰਦੇ ਜਾਂਦੇਗੱਲਾਂ ਨਾਲੋਂ …