ਮੇਰੇ ਲੇਖ

ਕੀ ਇਹ ਲੇਖਕ ਕਦੇ ਰਿਟਾਇਰ ਹੋਣਗੇ?

“ਕੁਝ ਸਾਹਿਤਕ ਰਸਾਲੇ ਮੈਂ ਨੇਮ ਨਾਲ ਪੜ੍ਹਦਾ ਹਾਂ, ਅੱਖਰ ਉਨ੍ਹਾਂ ਵਿਚੋਂ ਅਜਿਹਾ ਪੰਜਾਬੀ ਰਸਾਲਾ ਹੈ ਜੋ ਸ਼ਾਇਦ ਮੈਂ ਸਭ ਤੋਂ ਪਹਿਲਾਂ ਪੜ੍ਹਨਾ ਸ਼ੁਰੂ ਕੀਤਾ ਸੀ। ਇਸੇ ਵਿਚ ਪਹਿਲੀ ਵਾਰ ਮੇਰੀਆਂ ਕਵਿਤਾਵਾਂ ਛਪੀਆਂ ਸਨ ਅਤੇ ਇਸ ਦੇ ਕਈ ਪੱਕੇ ਕਾਲਮ ਮੈਂ ਪੂਰੀ ਰੀਝ ਨਾਲ ਪੜ੍ਹਦਾ ਹਾਂ। ਅਕਸਰ ਰਸਾਲੇ ਦਾ ਨਵਾਂ ਅੰਕ ਪੜ੍ਹ ਕੇ ਮੈਂ ਆਪਣੀ ਪ੍ਰਤਿਕਿਰਆ …

ਕੀ ਇਹ ਲੇਖਕ ਕਦੇ ਰਿਟਾਇਰ ਹੋਣਗੇ? Read More »

ਕੀ ਪੰਜਾਬੀ ਹੀ ਨੇ ਸਾਰੇ ਪੁਆੜੇ ਦੀ ਜੜ੍ਹ

‘ਸਾਰੇ ਪੁਆੜੇ ਦੀ ਜੜ੍ਹ ਪੰਜਾਬੀ ਨੇ, ਜੇ ਇਨ੍ਹਾਂ ਨੂੰ ਖਿੱਤੇ ‘ਚੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਹਿੰਦ-ਪਾਕਿ ਦੇ ਸਾਰੇ ਮਸਲੇ ਹੱਲ ਹੋ ਜਾਣਗੇ। ਇਹ ਤਾਂ ਆਲੂਆਂ ਪਿਆਜ਼ਾਂ ਦੇ ਭਾਅ ਵਿਚ ਵੀ ਫਸੇ ਰਹਿੰਦੇ ਨੇ, ਇਨ੍ਹਾਂ ਨੇ ਦੇਸ਼-ਦੁਨੀਆ ਦਾ ਕੀ ਸੁਆਰਨਾ ਏ।’ ਮੁਹੰਮਦ ਹਨੀਫ਼ ਇਹ ਗੱਲ ਖ਼ੁਦ ਨੂੰ ਅੰਗਰੇਜ਼ੀ ਦਾ ਮਸ਼ਹੂਰ ਲੇਖਕ ਅਖਵਾਉਣ ਵਾਲਾ ਓਕਾੜਾ (ਪਾਕਿਸਤਾਨ) …

ਕੀ ਪੰਜਾਬੀ ਹੀ ਨੇ ਸਾਰੇ ਪੁਆੜੇ ਦੀ ਜੜ੍ਹ Read More »