ਦੀਪ ਜਗਦੀਪ ਸਿੰਘ

ਸਮਲਿੰਗੀ ਜੀਵਨ: ਕੱਚ, ਸੱਚ ਅਤੇ ਹੋਣੀ

ਹਾਲੇ ਤੱਕ ਸਾਮਾਜਿਕ ਪੱਧਰ ਤੇ ਕਿਉਂਕਿ ਸਮਲਿੰਗੀ ਪ੍ਰਵਿਰਤੀ ਨੂੰ ਵਿਗਿਆਨਿਕ ਨਜ਼ਰੀਏ ਤੋਂ ਦੇਖਿਆ ਨਹੀਂ ਜਾਣ ਲੱਗਿਆ ਇਸ ਕਰਕੇ ਸਮਲਿੰਗੀਆਂ ਬਾਰੇ ਕੁਝ ਮਿੱਥਾਂ ਪਾਈਆਂ ਜਾਂਦੀਆਂ ਹਨ।

ਕਹਾਣੀ । ਉਡਾਣ | Short Story | Udaan

ਅੱਜ ਸਵੇਰੇ ਅੱਖ ਖੁੱਲ੍ਹੀ ਤਾਂ ਮੈਂ ਆਸਮਾਨ ਵਿਚ ਪੁੱਠਾ ਲਟਕਿਆ ਹੋਇਆ ਸਾਂ। ਹੇਠਾਂ ਦੂਰ-ਦੂਰ ਤੱਕ ਸਮੁੰਦਰ, ਕਿਤੇ ਵੀ ਸੁੱਕੀ ਧਰਤੀ ਨਜ਼ਰ ਨਹੀਂ ਸੀ ਆ ਰਹੀ। ਆਪਣੇ ਸਿਰ ਦੇ ਹੇਠਾਂ ਨਜ਼ਰ ਮਾਰੀ ਤਾਂ ਦੋ ਟਾਪੂ ਦਿਸੇ, ਜਿਨ੍ਹਾਂ ਦੇ ਵਿਚਕਾਰ ਮੈਂ ਲਟਕਿਆਂ ਹੋਇਆ ਸਾਂ। ਮੇਰੇ ਪੈਰਾਂ ਨੂੰ ਜਿਸ ਵੀ ਚੀਜ਼ ਨੇ ਜਕੜਿਆ ਹੋਇਆ ਸੀ, ਉਹ ਮੈਨੂੰ ਹੌਲੀ-ਹੌਲੀ …

ਕਹਾਣੀ । ਉਡਾਣ | Short Story | Udaan Read More »

ਕੀ ਇਹ ਲੇਖਕ ਕਦੇ ਰਿਟਾਇਰ ਹੋਣਗੇ?

“ਕੁਝ ਸਾਹਿਤਕ ਰਸਾਲੇ ਮੈਂ ਨੇਮ ਨਾਲ ਪੜ੍ਹਦਾ ਹਾਂ, ਅੱਖਰ ਉਨ੍ਹਾਂ ਵਿਚੋਂ ਅਜਿਹਾ ਪੰਜਾਬੀ ਰਸਾਲਾ ਹੈ ਜੋ ਸ਼ਾਇਦ ਮੈਂ ਸਭ ਤੋਂ ਪਹਿਲਾਂ ਪੜ੍ਹਨਾ ਸ਼ੁਰੂ ਕੀਤਾ ਸੀ। ਇਸੇ ਵਿਚ ਪਹਿਲੀ ਵਾਰ ਮੇਰੀਆਂ ਕਵਿਤਾਵਾਂ ਛਪੀਆਂ ਸਨ ਅਤੇ ਇਸ ਦੇ ਕਈ ਪੱਕੇ ਕਾਲਮ ਮੈਂ ਪੂਰੀ ਰੀਝ ਨਾਲ ਪੜ੍ਹਦਾ ਹਾਂ। ਅਕਸਰ ਰਸਾਲੇ ਦਾ ਨਵਾਂ ਅੰਕ ਪੜ੍ਹ ਕੇ ਮੈਂ ਆਪਣੀ ਪ੍ਰਤਿਕਿਰਆ …

ਕੀ ਇਹ ਲੇਖਕ ਕਦੇ ਰਿਟਾਇਰ ਹੋਣਗੇ? Read More »

notebook, hand, pen-2178656.jpg

ਹੰਝੂਆ ਦਾ ਭਾੜਾ

ਗੁਆਂਢੀਆਂ ਦੇ ਘਰ ਦੀਆਂ ਪੌੜੀਆਂ ਚੜ ਕੇ ਕੰਧ ਟੱਪ ਕੇ ਸ਼ਿਵ ਦੇ ਨਿੱਕੇ ਜਿਹੇ ਚੁਬਾਰੇ ਵਿਚ ਪਹੁੰਚ ਗਏ। ਇਸ ਚੁਬਾਰੇ ਵਿਚ ਸ਼ਿਵ ਨੇ ਕਈ ਰੰਗੀਨ ਸ਼ਾਮਾ ਗੁਜ਼ਾਰੀਆਂ ਸਨ। ਕਮਰਾ ਬਿਲਕੁਲ ਖ਼ਾਲੀ ਪਿਆ ਸੀ, ਗਲੀ ਵੱਲ ਖੁੱਲ੍ਹਦੀ ਲੋਹੇ ਦੇ ਸਰੀਆਂ ਵਾਲੀ ਬਾਰੀ ਅਤੇ ਠੰਢਾ ਸੀਮੰਟ ਦਾ ਫਰਸ਼…

ਸਫ਼ਲ ਫ਼ਿਲਮ ਲੇਖਕ ਬਣਨ ਦਾ ਸ਼ੌਰਟ-ਕੱਟ

–ਦੀਪ ਜਗਦੀਪ ਸਿੰਘ– ਛੋਟੇ ਪਰਦੇ ਵਾਲੇ ਬੁੱਧੂ ਬਕਸੇ ਭਾਵ ਟੈਲੀਵਿਜ਼ਨ ਜਿਸ ਨੂੰ ਅਸੀਂ ਟੀ. ਵੀ ਕਹਿ ਲੈਂਦੇ ਹਾਂ ਲਈ ਲਿਖਦਿਆਂ ਮੈਨੂੰ ਚਾਰ ਕੁ ਸਾਲ ਹੋ ਗਏ ਨੇ। ਉਂਜ ਜਦੋਂ ਸੰਨ 2000 ਦੇ ਨੇੜੇ-ਤੇੜੇ ਮੈਂ ਪੱਤਰਕਾਰੀ ਦੇ ਖੇਤਰ ਵਿਚ ਨਿੱਤਰਿਆ ਸੀ ਤਾਂ ਸਫ਼ਲ ਹੋਣ ਦਾ ਰਾਹ ਲੱਭਣ ਲਈ ਮੈਂ ਅਕਸਰ ਸਿਆਣਿਆਂ ਦੀ ਸਲਾਹ ਵੀ ਲੈਂਦਾ ਰਹਿੰਦਾ …

ਸਫ਼ਲ ਫ਼ਿਲਮ ਲੇਖਕ ਬਣਨ ਦਾ ਸ਼ੌਰਟ-ਕੱਟ Read More »

ਖ਼ੁਮਾਰੀ

ਕਿਉਂ ਅਹਿਸਾਸ ਦੀ ਤੰਦਜੁੜੀ ਰਹਿੰਦੀ ਹੈ ਕਿਸੇ ਨਾਲਜਦੋਂ ਵੀ ਜ਼ਹਿਨ ਵਿਚ ਆਉਂਦੈਇਹ ਸਵਾਲ ਯਾਦ ਆਉਂਦੇ ਨੇ ਉਸਦੇ ਹੋਂਠਆਪ-ਮੁਹਾਰੇ ਗੱਲਾਂ ਕਰਦੇਖੁੱਲਦੇ, ਬੰਦ ਹੁੰਦੇਫੇਰ ਖੁੱਲਦੇਬੇਅੰਤ ਵਿਸ਼ਿਆਂ ਨੂੰ ਛੋਂਹਦੇਅਨੰਤ ਦੁਆਰ ਖੋਲਦੇ ਫੈਲ ਜਾਵੇ ਸੁੰਨ ਚੁਫੇਰੇਨਾ ਸੁਣੇ ਕੋਈ ਆਵਾਜ਼ਨਾ ਕੋਈ ਸ਼ੋਰ ਅੰਦਰ ਬਾਹਰ ਦਾਬੱਸ ਦਿਸਦੇ ਰਹਿਣ ਹੋਂਠ ਅਣਭੋਲ ਜਿਹੀਆਂ ਗੱਲਾਂ ਕਰਦੇਵੱਖ-ਵੱਖ ਆਕਾਰ ਬਣਾਉਂਦੇਅੱਖਾਂ ਰਾਹੀਂ ਰੂਹ ਵਿਚ ਉਤਰਦੇ ਜਾਂਦੇਗੱਲਾਂ ਨਾਲੋਂ …

ਖ਼ੁਮਾਰੀ Read More »

ਕੀ ਪੰਜਾਬੀ ਹੀ ਨੇ ਸਾਰੇ ਪੁਆੜੇ ਦੀ ਜੜ੍ਹ

‘ਸਾਰੇ ਪੁਆੜੇ ਦੀ ਜੜ੍ਹ ਪੰਜਾਬੀ ਨੇ, ਜੇ ਇਨ੍ਹਾਂ ਨੂੰ ਖਿੱਤੇ ‘ਚੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਹਿੰਦ-ਪਾਕਿ ਦੇ ਸਾਰੇ ਮਸਲੇ ਹੱਲ ਹੋ ਜਾਣਗੇ। ਇਹ ਤਾਂ ਆਲੂਆਂ ਪਿਆਜ਼ਾਂ ਦੇ ਭਾਅ ਵਿਚ ਵੀ ਫਸੇ ਰਹਿੰਦੇ ਨੇ, ਇਨ੍ਹਾਂ ਨੇ ਦੇਸ਼-ਦੁਨੀਆ ਦਾ ਕੀ ਸੁਆਰਨਾ ਏ।’ ਮੁਹੰਮਦ ਹਨੀਫ਼ ਇਹ ਗੱਲ ਖ਼ੁਦ ਨੂੰ ਅੰਗਰੇਜ਼ੀ ਦਾ ਮਸ਼ਹੂਰ ਲੇਖਕ ਅਖਵਾਉਣ ਵਾਲਾ ਓਕਾੜਾ (ਪਾਕਿਸਤਾਨ) …

ਕੀ ਪੰਜਾਬੀ ਹੀ ਨੇ ਸਾਰੇ ਪੁਆੜੇ ਦੀ ਜੜ੍ਹ Read More »

ਗੀਤ: ਸੁਪਨਿਆਂ ਦੇ ਗੀਤ

ਪੰਛੀਆਂ ਦੇ ਬੋਲ ਸੁਣਦਾ ਜਾ ਰਿਹਾਂ।ਸੁਪਨਿਆਂ ਦੇ ਗੀਤ ਬੁਣਦਾ ਜਾ ਰਿਹਾਂ। ਬੜਾ ਸੌਂ ਲਿਆ, ਜਾਗਣ ਦਾ ਵੇਲਾ ਹੋ ਗਿਆਨਹੀਂ ਪਰਤ ਕੇ ਆਉਣਾ, ਇਹ ਪਲ ਓਹ ਗਿਆਹਰ ਘੜੀ ਵਿਚ ਪਿਆਰ ਉਣਦਾ ਜਾ ਰਿਹਾਂਸੁਪਨਿਆਂ ਦੇ ਗੀਤ ਬੁਣਦਾ ਜਾ ਰਿਹਾਂ ਨਾ ਤਖ਼ਤ ਦਾ, ਨਾ ਤਾਜ ਦਾ, ਨਾ ਫੌਜ ਦਾਮੈਂ ਤਾਂ ਮਾਲਕ ਹਾਂ ਬੱਸ ਅਪਣੀ ਮੌਜ ਦਾਸੱਚ ਦੇ ਰਾਹੋਂ …

ਗੀਤ: ਸੁਪਨਿਆਂ ਦੇ ਗੀਤ Read More »