ਕੀ ਇਹ ਲੇਖਕ ਕਦੇ ਰਿਟਾਇਰ ਹੋਣਗੇ?
“ਕੁਝ ਸਾਹਿਤਕ ਰਸਾਲੇ ਮੈਂ ਨੇਮ ਨਾਲ ਪੜ੍ਹਦਾ ਹਾਂ, ਅੱਖਰ ਉਨ੍ਹਾਂ ਵਿਚੋਂ ਅਜਿਹਾ ਪੰਜਾਬੀ ਰਸਾਲਾ ਹੈ ਜੋ ਸ਼ਾਇਦ ਮੈਂ ਸਭ ਤੋਂ ਪਹਿਲਾਂ ਪੜ੍ਹਨਾ ਸ਼ੁਰੂ ਕੀਤਾ ਸੀ। ਇਸੇ ਵਿਚ ਪਹਿਲੀ ਵਾਰ ਮੇਰੀਆਂ ਕਵਿਤਾਵਾਂ ਛਪੀਆਂ ਸਨ ਅਤੇ ਇਸ ਦੇ ਕਈ ਪੱਕੇ ਕਾਲਮ ਮੈਂ ਪੂਰੀ ਰੀਝ ਨਾਲ ਪੜ੍ਹਦਾ ਹਾਂ। ਅਕਸਰ ਰਸਾਲੇ ਦਾ ਨਵਾਂ ਅੰਕ ਪੜ੍ਹ ਕੇ ਮੈਂ ਆਪਣੀ ਪ੍ਰਤਿਕਿਰਆ …