ਸਾਰਾਗੜ੍ਹੀ ਅਤੇ ਸਮਾਣਾ ਕਿਲ੍ਹਿਆਂ ਦਾ ਮੋਰਚਾ। ਕੈਪਟਨ ਅਮਰਿੰਦਰ ਸਿੰਘ । Saragarhi te Samana Killeyan Da Morcha | Captain Amrinder Singh

Punjabi translation of Captain Amrinder Singh’s book Saragarhi And The Defence of The Samana Forts: The 36th Sikhs in the Tirah Campaign (1897-98) describing the history of Sargarhi and valorous last stand by Sikh Regiment.

ਅੱਜ 12 ਸਤੰਬਰ 2022 ਨੂੰ ਸਾਰਾਗੜ੍ਹੀ ਦੀ 125ਵੀਂ ਵਰ੍ਹੇਗੰਢ ਹੈ। ਇਸ ਦਿਨ 1897 ਵਿਚ 36ਵੀਂ ਸਿੱਖ ਰਜਮੈਂਟ ਦੇ 21 ਫ਼ੌਜੀ ਜਵਾਨ ਆਪਣੇ 22ਵੇਂ ਲਾਂਗਰੀ ਸਾਥੀ ਸਮੇਤ ਆਪਣੀ ਡਿਊਟੀ ਨਿਭਾਉਂਦਿਆਂ ਆਪਣੀ ਅਣਖ ਅਤੇ ਦਿਲੇਰੀ ਦੀ ਮਿਸਾਲ ਕਾਇਮ ਕਰਦਿਆਂ ਆਪਣੀਆਂ ਜਾਨਾਂ ਵਾਰ ਗਏ ਸਨ।
ਦੁਨੀਆਂ ਦੇ ਜੰਗੀ ਇਤਿਹਾਸ ਵਿਚ ਇਹ ਸਾਕਾ ਸਭ ਤੋਂ ਦਲੇਰੀ ਅਤੇ ਕਦੇ ਨਾ ਹਾਰਨ ਵਾਲੇ ਹੌਸਲੇ ਦੀ ਵਿਲੱਖਣ ਮਿਸਾਲ ਵੱਜੋਂ ਦਰਜ ਹੈ। ਇਸ ਦੇ ਪੂਰੇ ਇਤਿਹਾਸ ਬਾਰੇ ਚਾਨਣਾ ਪਾਉਂਦੀ ਕੈਪਟਨ ਅਮਰਿੰਦਰ ਸਿੰਘ ਦੀ ਇਤਿਹਾਸਕ ਕਿਤਾਬ “ਸਾਰਾਗੜ੍ਹੀ ਅਤੇ ਸਮਾਣਾ ਕਿਲ੍ਹਿਆਂ ਦਾ ਮੋਰਚਾ- ਤਿਰਾਹ ਫ਼ੌਜੀ ਮੁਹਿੰਮ ਵਿਚ 36ਵੀਂ ਸਿੱਖ ਰਜਮੈਂਟ ਦੀ ਭੂਮਿਕਾ 1897-98” ਦਾ ਪੰਜਾਬੀ ਅਨੁਵਾਦ ਕਰਨ ਦਾ ਮੌਕਾ ਮਿਲਣਾ ਮਾਣ ਵਾਲੀ ਗੱਲ ਹੈ। 

2 thoughts on “ਸਾਰਾਗੜ੍ਹੀ ਅਤੇ ਸਮਾਣਾ ਕਿਲ੍ਹਿਆਂ ਦਾ ਮੋਰਚਾ। ਕੈਪਟਨ ਅਮਰਿੰਦਰ ਸਿੰਘ । Saragarhi te Samana Killeyan Da Morcha | Captain Amrinder Singh”

  1. Pingback: Andhkaar Yug – Sashi Tharoor – ਅੰਧਕਾਰ ਯੁੱਗ – ਸਸ਼ੀ ਥਰੂਰ - Deep Jagdeep Singh

  2. Pingback: Andhkaar Yug – Shashi Tharoor – ਅੰਧਕਾਰ ਯੁੱਗ – ਸਸ਼ੀ ਥਰੂਰ - Deep Jagdeep Singh

Leave a Reply